« on: April 10, 2012, 05:51:22 AM »
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਸਾਨੁੰ ਕਵੀਸ਼ਰ ਜਥਾ ਜੋਗਾ ਸਿੰਘ ਜੋਗੀ ਦੀਆਂ ਕੁਝ ਪੁਰਾਣੀਆਂ ਕੈਸਟਾਂ ਦੀ ਲੋੜ ਹੈ ਜੋ ਕਿ ਬਾਜਾਰ ਵਿਚੋਂ ਵੀ ਮਿਲ ਨਹੀਂ ਰਹੀਆਂ
ਜੇਕਰ ਕਿਸੇ ਵੀ ਸੱਜਣ ਕੋਲ ਹੇਠ ਲਿਖੀਆਂ ਕੈਸਟਾਂ ਵਿਚੋਂ ਕੋਈ ਕੈਸਟ ਹੈ ਤਾਂ ਸਾਨੂੰ dhadikavishr@yahoo.com ਤੇ ਸੰਪਰਕ ਕਰੋ
1. ਚੋਣਵੀ ਕਵੀਸਰੀ (ਡੁਬਈ)- ਜੋਗਾ ਸਿੰਘ ਜੋਗੀ ਦੁਆਰਾ ਰਿਕਾਰਡ ਕਰਵਾਈ ਪਹਿਲੀ ਕੈਸਟ
2. ਬਦਲਾ ਅਕਾਲ ਤਖਤ ਦਾ (ਪਾਈਵੇਟ ਕੰਪਨੀ)
3. ਕਵੀਸ਼ਰੀ (ਇਨਰੀਕੋ ਕੰ: ਦਿੱਲੀ)
4. ਬਾਬਰ ਦਾ ਤੀਜਾ ਹਮਲਾ (KMC ਕੰਪਨੀ)
« Last Edit: April 26, 2012, 10:11:45 AM by Gs Dhillon »

Logged